Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials - podcast episode cover

Ep56 ਹਾਰ ਦੀ ਜਿੱਤ - ਸੁਦਰਸ਼ਨ | Haar Di Jitt - Sudarshan | Punjabi Story #harleentutorials

Sep 20, 202412 min
--:--
--:--
Download Metacast podcast app
Listen to this episode in Metacast mobile app
Don't just listen to podcasts. Learn from them with transcripts, summaries, and chapters for every episode. Skim, search, and bookmark insights. Learn more

Episode description

ਸੁਦਰਸ਼ਨ ਦਾ ਜਨਮ ਸਾਲ 1896 ਵਿੱਚ ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ 'ਪੰਡਿਤ ਬਦਰੀਨਾਥ ਭੱਟ' ਸੀ। ਲਾਹੌਰ ਦੀ ਉਰਦੂ ਪਤ੍ਰਿਕਾ 'ਹਜ਼ਾਰ ਦਾਸਤਾਂ' ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । 'ਹਾਰ ਦੀ ਜਿੱਤ' ਪੰਡਿਤ ਬਦਰੀਨਾਥ ਭੱਟ ਦੀ ਪਹਿਲੀ ਕਹਾਣੀ ਸੀ, ਜੋ 1920 ਵਿਚ 'ਸਰਸਵਤੀ' ਵਿਚ ਛਪੀ ਸੀ।। ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਆਪਣੀਆਂ ਲਗਭਗ ਸਾਰੀਆਂ ਪ੍ਰਸਿੱਧ ਕਹਾਣੀਆਂ ਵਿੱਚ ਸਮੱਸਿਆਵਾਂ ਦੇ ਆਦਰਸ਼ਵਾਦੀ ਹੱਲ ਪੇਸ਼ ਕੀਤੇ ਹਨ।

"Haar Di Jitt" (Victory in Defeat) a mesmerizing story of resilience, determination, and the power of the human spirit, written by the talented "Sudarshan". The story is about a saint named Baba Bharti who had so much love for his beautiful horse. He loses his horse to make sure that no one will lose faith and distrust the poor and people in need.

Sudarshan weaves a tapestry of emotions, interwoven with rich cultural elements, as he crafts a narrative that will keep you engaged from start to finish.


ਆਓ ਸੁਣੀਏ ਸੁਦਰਸ਼ਨ ਦੀ ਕਹਾਣੀ "ਹਾਰ ਦੀ ਜਿੱਤ" Haar Di Jitt ~ Story by Sudarshan

Narrated by ~ Harleen Kaur


⁠#sudarshan #harleentutorials⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠

⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠ 




For the best experience, listen in Metacast app for iOS or Android