ਸੋਰਠਿ ਮਹਲਾ ੫ ਘਰ ੧ ਚੌਤੁਕੇ ਅੰਗ ੬੦੯ - podcast episode cover

ਸੋਰਠਿ ਮਹਲਾ ੫ ਘਰ ੧ ਚੌਤੁਕੇ ਅੰਗ ੬੦੯

Jul 24, 20211 minSeason 4Ep. 27
--:--
--:--
Download Metacast podcast app
Listen to this episode in Metacast mobile app
Don't just listen to podcasts. Learn from them with transcripts, summaries, and chapters for every episode. Skim, search, and bookmark insights. Learn more

Episode description

।।ਸੋਰਠਿ ਮਹਲਾ ੫।। ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ।। ਕੋਇ ਨ ਪਹੁਚਨਹਾਰਾ ਦੂਜਾ ਅਪਨੇ ਸਾਹਿਬ ਕਾ ਭਰਵਾਸਾ।। ਅਪੁਨੇ ਸਤਿਗੁਰ ਕੇ ਬਲਿਹਾਰੇ।। ਆਗੈ ਸੁਖੁ ਪਾਛੈ ਸੁਖ ਘਰ ਆਨੰਦ ਹਮਾਰੈ।। ਰਹਾਉ।। ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ।।ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮੁ ਆਧਾਰਾ ।। ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ।। ਕੰਠ ਲਗਾਇ ਅਪੁਨੇ ਜੰਨ ਰਾਖੇ ਅਪੁਨੀ ਪ੍ਰੀਤਿ ਪਿਆਰਾ ।। ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ।। ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ।।੪।।੫।।
For the best experience, listen in Metacast app for iOS or Android