ਗਉੜੀ ਮਹਲਾ ੩     (ਅੰਗ ੨੪੪-੫) - podcast episode cover

ਗਉੜੀ ਮਹਲਾ ੩ (ਅੰਗ ੨੪੪-੫)

Jun 18, 202130 secSeason 4Ep. 15
--:--
--:--
Download Metacast podcast app
Listen to this episode in Metacast mobile app
Don't just listen to podcasts. Learn from them with transcripts, summaries, and chapters for every episode. Skim, search, and bookmark insights. Learn more

Episode description

ਮਿਲ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ।। ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ।।ਪਾਣੀ ਅੰਨ ਨਾ ਭਾਵੇ ਮਰੀਐ ਹਾਵੈ ਬਿਨ ਪਿਰ ਕਿਉ ਸੁਖੁ ਪਾਈਐ।। ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ।। ਆਪੇ ਮੇਲ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ।। ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰੁ ਮਰੇ ਨਾ ਜਾਏ।।੪।।੨।।
For the best experience, listen in Metacast app for iOS or Android